NOW
ਪੰਜਾਬ ਦੇ ਸਕੂਲਾਂ ਵਿੱਚ ਸਾਲ ਭਰ ਚੱਲਣ ਵਾਲੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਧੀਨ ਕਰਵਾਈਆਂ ਜਾਣਗੀਆਂ ਨਸ਼ਾ ਵਿਰੋਧੀ ਜਾਗਰੂਕਤਾ ਗਤੀਵਿਧੀਆਂ    ਆਲੂ ਉਤਪਾਦਕਾਂ ਤੇ ਕੋਲਡ ਸਟੋਰ ਮਾਲਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰੋ: ਮੋਹਿੰਦਰ ਭਗਤ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼    ਪੰਜਾਬ ਨੇ ਮੋਹਾਲੀ ਨੂੰ ਉੱਤਰੀ ਭਾਰਤ ਦੇ ਅਗਲੇ ਜੀਸੀਸੀ ਹੱਬ ਵਜੋਂ ਕੀਤਾ ਪੇਸ਼: ਅਮਨ ਅਰੋੜਾ ਨੇ ਬੈਂਗਲੁਰੂ ਵਿੱਚ ਵਿਸ਼ਵ ਭਰ ਦੀਆਂ ਦਿੱਗਜ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਲਈ ਕੀਤਾ ਆਕਰਸ਼ਿਤ    ਪੰਜਾਬ ਪੁਲਿਸ ਦਾ ਸਾਲ ਭਰ ਚੱਲਣ ਵਾਲਾ ਲਿੰਗ ਸੰਵੇਦਨਸ਼ੀਲਤਾ ਅਤੇ ਮੇਨਸਟ੍ਰੀਮਿੰਗ ਸਿਖਲਾਈ ਪ੍ਰੋਜੈਕਟ ਐਮ.ਆਰ.ਐਸ.ਪੀ.ਪੀ.ਏ ਫਿਲੌਰ ਵਿਖੇ ਹੋਇਆ ਸਮਾਪਤ    ਪੰਜਾਬ ਨੇ ਮੁਹਾਲੀ ਸਥਿਤ ਸਰਕਾਰੀ ਸੰਸਥਾ ਵਿੱਚ ਤਿੰਨ ਹੋਰ ਸਫ਼ਲ ਲਿਵਰ ਟ੍ਰਾਂਸਪਲਾਂਟ ਕਰਕੇ ਇੱਕ ਹੋਰ ਮੀਲ ਪੱਥਰ ਹਾਸਲ ਕੀਤਾ: ਡਾ. ਬਲਬੀਰ ਸਿੰਘ    ਭਾਜਪਾ ਨੇ 2018 ਦੀ ਪੁਰਾਣੀ ਵੀਡੀਓ ਨੂੰ ਨਵੀਂ ਦੱਸ ਕੇ ਕੀਤਾ ਪੋਸਟ; ਭਗਵੰਤ ਮਾਨ ਸਰਕਾਰ ਅਧੀਨ ਪਿੰਡ ਜੱਲ੍ਹਾ ਦੇ ਸਰਕਾਰੀ ਸਕੂਲ ਦੀ ਸਮਾਰਟ ਪੈਨਲਾਂ, ਸਾਫ਼-ਸੁਥਰੇ ਪਖਾਨਿਆਂ, ਵਾਈ-ਫਾਈ ਅਤੇ ਪੀਣਯੋਗ ਸਾਫ਼ ਪਾਣੀ ਦੀਆਂ ਸਹੂਲਤਾਂ ਨਾਲ ਪਹਿਲਾਂ ਹੀ ਬਦਲ ਚੁੱਕੀ ਹੈ ਨੁਹਾਰ: ਹਰਜੋਤ ਸਿੰਘ ਬੈਂਸ    ਪੰਜਾਬ ਸਰਕਾਰ ਰੈਵੇਨਿਊ ਕਾਨੂੰਨਗੋ ਐਸੋਸੀਏਸ਼ਨ ਦੀਆਂ ਮੰਗਾਂ ਦੇ ਨਿਪਟਾਰੇ ਲਈ ਵਚਨਬੱਧ: ਹਰਪਾਲ ਸਿੰਘ ਚੀਮਾ    ਪੰਜਾਬ ਦੇ ਸਿਹਤ ਮੰਤਰੀ ਵੱਲੋਂ ਖੂਨਦਾਨੀਆਂ ਅਤੇ ਨੌਜਵਾਨਾਂ ਨੂੰ ਅੰਗਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ    ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਸਕੀਮ ਅਧੀਨ ਹੁਣ ਤੱਕ 1,785.29 ਕਰੋੜ ਰੁਪਏ ਜਾਰੀ; 24 ਲੱਖ ਤੋਂ ਵੱਧ ਬਜ਼ੁਰਗਾਂ ਨੂੰ ਲਾਭ: ਡਾ. ਬਲਜੀਤ ਕੌਰ    ਭਗਵੰਤ ਮਾਨ ਸਰਕਾਰ ਦੇ ਡਿਜੀਟਲ ਸੁਧਾਰਾਂ ਤਹਿਤ 'ਆਲ ਇੰਡੀਆ ਟੂਰਿਸਟ ਪਰਮਿਟ' ਹੁਣ ਸਿਰਫ਼ ਇੱਕ ਕਲਿੱਕ ਦੀ ਦੂਰੀ 'ਤੇ: ਹਰਪਾਲ ਸਿੰਘ ਚੀਮਾ   
15 ਅਗਸਤ ਨੂੰ ਪੇਸ਼ ਹੋ ਸਕਦੀ ਹੈ Mahindra Thar ਇਲੈਕਟ੍ਰਿਕ, ਟੀਜ਼ਰ 'ਚ ਦਿਖਾਈ ਦਿੱਤੀ ਪਹਿਲੀ ਝਲਕ
July 1, 2025
Mahindra-Thar-Electric-May-Be-La

Daily Gianwan Bureau / National

ਭਾਰਤੀ ਬਾਜ਼ਾਰ 'ਚ ਸ਼ਾਨਦਾਰ SUVs ਬਣਾਉਣ ਲਈ ਪ੍ਰਸਿੱਧ ਮਹਿੰਦਰਾ ਐਂਡ ਮਹਿੰਦਰਾ ਹੁਣ ਵੱਡਾ ਕਦਮ ਚੁੱਕਣ ਜਾ ਰਹੀ ਹੈ। ਮਹਿੰਦਰਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਕੰਪਨੀ 15 ਅਗਸਤ, 2025 ਨੂੰ ਆਪਣੇ ਇਕ ਬਿਲਕੁਲ ਨਵੇਂ SUV ਪਲੇਟਫਾਰਮ ਨੂੰ ਪੇਸ਼ ਕਰਨ ਜਾ ਰਹੀ ਹੈ। ਇਸ ਦਿਨ ਕੰਪਨੀ ਨਵੇਂ SUV ਕੰਸੈਪਟ ਨੂੰ ਪੇਸ਼ ਕਰੇਗੀ। ਆਓ ਜਾਣੀਏ ਕਿ ਮਹਿੰਦਰਾ ਦੇ ਟੀਜ਼ਰ 'ਚ ਕੀ ਵੇਖਣ ਲਈ ਮਿਲਿਆ ਹੈ।ਕੰਪਨੀ ਨੇ ਹਾਲ ਹੀ 'ਚ ਇਕ ਟੀਜ਼ਰ ਜਾਰੀ ਕੀਤਾ ਹੈ, ਜਿਸ ਵਿਚ ਆਉਣ ਵਾਲੇ ਪਲੇਟਫਾਰਮ ਤੇ ਕੰਸੈਪਟ ਕਾਰ ਦੀ ਹਲਕੀ ਝਲਕ ਦਿਖਾਈ ਗਈ ਹੈ। ਇਸ ਨਵੇਂ ਪਲੇਟਫਾਰਮ ਦਾ ਸੰਭਾਵੀ ਨਾਂ "Freedom NU" ਹੋਵੇਗਾ। ਇਹ ਪਲੇਟਫਾਰਮ ਮਹਿੰਦਰਾ ਲਈ ਇਕ ਗੇਮ-ਚੇਂਜਰ ਸਾਬਿਤ ਹੋ ਸਕਦਾ ਹੈ। ਇਹ ਪਲੇਟਫਾਰਮ ਮੋਨੋਕਾਕ ਆਰਕੀਟੈਕਚਰ ਬੇਸਡ ਹੋ ਸਕਦਾ ਹੈ।

ਮਹਿੰਦਰਾ 15 ਅਗਸਤ ਨੂੰ ਨਵਾਂ ਪਲੇਟਫਾਰਮ ਪੇਸ਼ ਕਰਨ ਦੇ ਨਾਲ-ਨਾਲ ਨਵੇਂ SUV ਕੰਸੈਪਟ ਨੂੰ ਵੀ ਪੇਸ਼ ਕਰੇਗੀ ਜਿਸਦਾ ਨਾਮ 'Vision.T' ਹੋ ਸਕਦਾ ਹੈ। ਟੀਜ਼ਰ 'ਚ ਇਕ ਗੱਡੀ ਦੀ ਝਲਕ ਦੇਖਣ ਨੂੰ ਮਿਲੀ ਹੈ ਜੋ ਮਹਿੰਦਰਾ ਦੀ ਥਾਰ ਨਾਲ ਕਾਫੀ ਹੱਦ ਤਕ ਮਿਲਦੀ ਜੁਲਦੀ ਹੈ। ਇਹ ਪਿਛਲੇ ਸਾਲ ਪੇਸ਼ ਕੀਤੀ ਗਈ Vision Thar.e ਦੀ ਤਰ੍ਹਾਂ ਦਿਖਾਈ ਦੇ ਰਹੀ ਹੈ, ਜਿਸਨੂੰ ਦੇਖਦੇ ਹੋਏ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦਿਨ ਕੰਪਨੀ ਥਾਰ ਇਲੈਕਟ੍ਰਿਕ ਨੂੰ ਭਾਰਤ ਵਿਚ ਪੇਸ਼ ਕਰ ਸਕਦੀ ਹੈ।

ਮਹਿੰਦਰਾ ਦਾ ਨਵਾਂ ਪਲੇਟਫਾਰਮ ਮੋਨੋਕਾਕ ਆਰਕੀਟੈਕਚਰ 'ਤੇ ਆਧਾਰਤ ਹੋ ਸਕਦਾ ਹੈ। ਇਹ ਮੋਨੋਕਾਕ ਚੈਸੀ ਪਰੰਪਰਾਗਤ ਲੈਡਰ-ਫਰੇਮ ਚੈਸੀ ਨਾਲੋਂਹਲਕੀ ਹੁੰਦੀ ਹੈ, ਜਿਸ ਨਾਲ ਗੱਡੀ ਦੀ ਹੈਂਡਲਿੰਗ, ਰਾਈਡ ਕੁਆਲਿਟੀ ਤੇ ਮਾਈਲੇਜ 'ਚ ਸੁਧਾਰ ਹੁੰਦਾ ਹੈ। ਇਹ ਪਲੇਟਫਾਰਮ ਪੈਟਰੋਲ, ਡੀਜ਼ਲ, ਹਾਈਬ੍ਰਿਡ ਤੇ ਇਲੈਕਟ੍ਰਿਕ ਪਾਵਰਟ੍ਰੇਨ ਨੂੰ ਵੀ ਸਹਾਰਾ ਦਿੰਦਾ ਹੈ। ਆਉਣ ਵਾਲੇ ਸਾਲਾਂ 'ਚ ਮਹਿੰਦਰਾ ਦੀਆਂ ਕਈ ਗੱਡੀਆਂ ਨੂੰ ਇਸੇ ਪਲੇਟਫਾਰਮ 'ਤੇ ਵਿਕਸਤ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿਚ 2026 'ਚ ਲਾਂਚ ਹੋਣ ਵਾਲੀ ਮਹਿੰਦਰਾ ਬੋਲੇਰੋ ਦਾ ਨਵਾਂ ਮਾਡਲ ਵੀ ਸ਼ਾਮਲ ਹੋ ਸਕਦਾ ਹੈ ਜੋ ਇਸੇ ਪਲੇਟਫਾਰਮ 'ਤੇ ਬਣਾਇਆ ਜਾ ਸਕਦਾ ਹੈ।

Powered by Froala Editor

Mahindra Thar Electric May Be Launched On August 15 First Look Seen In Teaser

Comments


Recommended Stories
Latest
Crime News
Most Visited Stories