RABBY TIWANA ਦੇ ਵਲੋਂ ਬਣਾਈ ਗਈ ਪੰਜਾਬੀ ਵੈਬਸਿਰਿਜ਼ "ਖੜਪੰਚ" ਨੇ ਜਿਤੇ ਲੋਕਾਂ ਦੇ ਦਿਲ
January 31, 2025
Daily Gianwan Bureau / Panjab
Yaar Jigri Kasuti Degree’ and ‘Yaar Challe Bahar’ ਦੀ ਸਫਲਤਾ ਤੋਂ ਬਾਅਦ ਟ੍ਰੋਲ ਪੰਜਾਬੀ ਇੱਕ ਰਹੱਸਮਈ ਲੜੀ "ਖੜਪੰਚ" ਦੇ ਨਾਲ ਵਾਪਿਸ ਆਈ ਜਿਸ ਨੂੰ ਕਾਫੀ ਲੋਕਾਂ ਦੇ ਵਲੋਂ ਪਸੰਦ ਕੀਤਾ ਗਿਆ। ਇਸ ਵੈੱਬਸੀਰੀਜ਼ ਵਿਚ ਨਸ਼ੇ, ਭੇਦ ਅਤੇ ਨਿਆਂ ਦੀ ਅਣਥੱਕ ਕੋਸ਼ਿਸ਼ ਨਾਲ ਟੁੱਟੇ ਪੰਜਾਬ ਦੇ ਪਿੰਡ ਦੀ ਇੱਕ ਦਿਲਚਸਪ ਕਹਾਣੀ ਦਰਸਾਈ ਗਈ ਹੈ। ਇਸ ਸੀਰੀਜ਼ ਇਹੋ ਜਿਹੇ ਤਰੀਕੇ ਨਾਲ ਦਰਸਾਇਆ ਗਿਆ ਹੈ ਜਿਸ ਵਿਚ ਦਰਸ਼ਕ ਆਪਣੇ ਆਪ ਨੂੰ ਵੀ ਇਹੋ ਜੇਹਾ ਮਹਿਸਸ ਕਰਦੇ ਹਨ ਕਿ ਉਹ ਵੀ ਨਾਲ ਦੇ ਨਾਲ ਗੁਥੀ ਦੀ ਤਹਿ ਤਕ ਪਹੁੰਚਦੇ ਹਨ।
Powered by Froala Editor
The Punjabi Web Series Kharpanch Created By Rabby Tiwana Won The Hearts Of The People
Comments
Recommended Stories
Latest
Crime News
Most Visited Stories