ਕੇਂਦਰ ਦਾ ਵੱਡਾ ਐਲਾਨ, ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਨਾਲ ਸਬੰਧਤ 36 ਦਵਾਈਆਂ ਪੂਰੀ ਤਰ੍ਹਾਂ ਹੋਣਗੀਆਂ ਡਿਊਟੀ ਫ੍ਰੀ
February 1, 2025
Daily Gianwan Bureau / Panjab
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ 36 ਜੀਵਨ ਰੱਖਿਅਕ ਦਵਾਈਆਂ 'ਤੇ ਡਿਊਟੀ ਟੈਕਸ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ। ਸਾਰੇ ਸਰਕਾਰੀ ਹਸਪਤਾਲਾਂ ਵਿੱਚ ਕੈਂਸਰ ਡੇਅ ਕੇਅਰ ਸੈਂਟਰ ਬਣਾਏ ਜਾਣਗੇ। ਕੈਂਸਰ ਦੇ ਇਲਾਜ ਦੀਆਂ ਦਵਾਈਆਂ ਸਸਤੀਆਂ ਹੋਣਗੀਆਂ। 6 ਜੀਵਨ ਰੱਖਿਅਕ ਦਵਾਈਆਂ 'ਤੇ ਕਸਟਮ ਡਿਊਟੀ ਘਟਾ ਕੇ 5% ਕੀਤੀ ਜਾਵੇਗੀ।
Powered by Froala Editor
Center S Big Announcement 36 Medicines Related To Serious Diseases Like Cancer Will Be Completely Duty Free
Comments
Recommended Stories
Latest
Crime News
Most Visited Stories